ਰਾਜਕੁਮਾਰ ਖ਼ੁਸ਼ ਹੂਆ


ਅਰਜਨਟੀਨਾ ਨੂੰ ਪਹਿਲੇ ਮੈਚ’ਚ ਹਰਾਉਣ ਦੇ ਇਨਾਮ ਵਜੋਂ ਸਾਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨੇ ਸਾਊਦੀ ਫੁੱਟਬਾਲ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਾਪਸ ਵਤਨ ਪਰਤਣ’ਤੇ ਇੱਕ-ਇੱਕ RM6 Rolls Royce Phantom ਦੇਣ ਦਾ ਐਲਾਨ ਕੀਤਾ ਹੈ।