ਦੁਨੀਆਂ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ

ਸਤਿ ਸ੍ਰੀ ਆਕਾਲ ਦੋਸਤੋਂ! 

   ਅੱਜ ਮੈਂ ਤੁਹਾਡੇ ਨਾਲ ਜਿਸ ਕਿਤਾਬ ਦੀ ਗੱਲ ਕਰਨ ਜਾ ਰਿਹਾ ਹਾਂ! ਉਹ ਬਹੁਤ ਹੀ ਵਧੀਆਂ ਹੈ! ਇਹ ਕਿਤਾਬ ਦੁਨੀਆਂ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਹੈ! ਇਸ ਕਿਤਾਬ ਦਾ ਨਾਮ" ਬਾਗ਼ੀ ਰੂਹਾਂ" ਹੈ! ਇਸ ਕਿਤਾਬ ਦੇ ਲੇਖਕ ਖ਼ਲੀਲ ਜ਼ਿਬਰਾਨ ਹੈ।



ਇਸ ਕਿਤਾਬ ਦੇ ਕਰਕੇ ਲੇਖਕ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ! ਪਹਿਲਾ ਤਾਂ ਲੇਖਕ ਨੂੰ ਉਸਦੇ ਧਰਮ ਵਿਚ ਕੱਢ ਦਿੱਤਾ ਗਿਆ, ਫਿਰ ਉਸਨੂੰ ਦੇਸ ਨਿਕਾਲਾ ਦਿੱਤਾ ਗਿਆ! 

 

Post a Comment

0 Comments