ਅੱਜ ਆਪਾਂ ਜਿਹੜੀ ਕਿਤਾਬ ਦੀ ਗੱਲ ਕਰਨ ਜਾ ਰਿਹਾ ਹਾਂ
ਉਹਦੇ ਬਾਰੇ ਬਹੁਤ ਸਾਰੇ ਦੋਸਤ ਜਾਣਦੇ ਹੀ ਹੋਣ ਗਏ! ਇਹ ਕਿਤਾਬ ਵਿਚ ਇਹ ਦਸਿਆ ਗਿਆ ਹੈ:-
ਪੈਸਿਆਂ ਬਾਰੇ ਅਮੀਰ ਲੋਕ ਆਪਣੇ ਬੱਚਿਆ ਨੂੰ ਕੀ ਇਹੋ ਜਿਹਾ ਕੀ ਸਿਖਾਉਂਦੇ ਹਨ ਜਿਹੜੇ ਗਰੀਬ ਤੇ ਮਿਡਲ ਕਲਾਸ ਨਹੀਂ ਸਿਖਾਉਂਦੇ।-ਰਿਚ ਡੈਡ ਪੂਅਰ ਡੈਡ
" ਅਮੀਰੀ ਦੇ ਸਿਖਰ ਤੇ ਪੁੱਜਣ ਲਈ ਤੁਹਾਨੂੰ ਰਿਚ ਡੈਡ ਪੂਅਰ ਡੈਡ
ਪੜ੍ਹਨੀ ਹੀ ਚਾਹੀਦੀ ਹੈ! ਇਸ ਨਾਲ ਤੁਹਾਨੂੰ ਬਾਜ਼ਾਰ ਅਤੇ ਪੈਸਿਆਂ ਦੀ
ਵਿਵਹਾਰਕ ਸਿਆਣਪ ਮਿਲੇਗੀ, ਜਿਸ ਨਾਲ ਤੁਹਾਡਾ ਆਰਥਿਕ ਭਵਿੱਖ
ਸੁਧਰ ਸਕਦਾ ਹੈ!"- ਜ਼ਿਗ ਜ਼ਿਗਲਰ{ਵਿਸਵ ਪ੍ਰਸਿੱਧ ਲੇਖਕ ਤੇ ਵਰਤਾ}
ਜੇਕਰ ਤੁਸੀਂ ਰਾਜ਼ ਦੀ ਗੱਲ ਜਾਣਨਾ ਚਾਹੁੰਦੇ ਹੋ ਕਿ ਕਿਵੇਂ ਅਮੀਰ ਬਣਿਆ ਜਾਵੇ ਅਤੇ ਅਮੀਰੀ ਬਣੀ ਰਹੇ ਤਾਂ ਇਹ ਕਿਤਾਬ ਜ਼ਰੂਰ ਪੜ੍ਹੋ ! ਆਪਣੇ ਬੱਚਿਆਂ ਨੂੰ ਲਾਲਚ ਦਿਓ ( ਜੇਕਰ ਦੇ ਸਕੋ ਤਾਂ ਪੈਸਿਆਂ ਦਾ ਵੀ ) ਤਾਂ ਜੋ ਉਹ ਵੀ ਇਸ ਨੂੰ ਪੜ੍ਹਨ । ”
ਰਿਚ ਡੈਡ ਪੂਅਰ ਡੈਡ ਪੈਸਿਆਂ ਉੱਤੇ ਲਿਖੀ ਕੋਈ ਆਮ ਜਿਹੀ ਕਿਤਾਬ ਨਹੀਂ ਹੈ ........ । ਇਹ ਪੜ੍ਹਨ ' ਚ ਸੌਖੀ ਹੈ ਤੇ ਇਸ ਦਾ ਖ਼ਾਸ ਸਬਕ - ਜਿਵੇਂ , ਅਮੀਰ ਬਣਨ ਲਈ ਇਕਾਗਰਤਾ ਤੇ ਹਿੰਮਤ ਦੀ ਲੋੜ ਹੁੰਦੀ ਹੈ , ਬੜਾ ਹੀ ਸੌਖਾ ਹੈ । " -ਹੋਨੋਲੂਲੂ ਮੈਗਜ਼ੀਨ
ਕਾਸ਼ ਕਿ ਮੈਂ ਇਹ ਕਿਤਾਬ ਆਪਣੀ ਜਵਾਨੀ ਵਿਚ ਪੜ੍ਹੀ ਹੁੰਦੀ ! ਸ਼ਾਇਦ ਇਸ ਤੋਂ ਵੀ ਚੰਗਾ ਇਹ ਹੁੰਦਾ ਕਿ ਇਹ ਕਿਤਾਬ ਮੇਰੇ ਮਾਂ - ਪਿਓ ਨੇ ਪੜ੍ਹੀ ਹੁੰਦੀ । ਇਹ ਤਾਂ ਇਸ ਤਰ੍ਹਾਂ ਦੀ ਕਿਤਾਬ ਹੈ ਕਿ ਜੇਕਰ ਤੁਸੀਂ ਇਸ ਦੀ ਇਕ - ਇਕ ਕਾਪੀ ਆਪਣੇ ਹਰ ਬੱਚੇ ਨੂੰ ਦਿੰਦੇ ਹੋ ਤੇ ਕੁਝ ਹੋਰ ਕਾਪੀਆਂ ਖਰੀਦ ਕੇ ਆਪਣੇ ਕੋਲ ਰੱਖ ਲੈਂਦੇ ਹੋ ਤਾਂ ਕਿ ਜਦੋਂ ਤੁਹਾਡੇ ਦੋਤਰੇ- ਪੋਤਰੇ ਹੋਣ ਤੇ ਜਦੋਂ ਉਹ 8 ਜਾਂ 9 ਸਾਲ ਦੇ ਹੋ ਜਾਣ ਤਾਂ ਤੁਸੀਂ ਉਨ੍ਹਾਂ ਨੂੰ ਵੀ ਇਹ ਕਿਤਾਬ ਗਿਫ਼ਟ ' ਚ ਦੇ ਸਕੋ । ' * -ਸਿਉ ਥਾਨ ' ਟੇਨੈੱਟ ਚੈਕ ਆਫ ਅਮਰੀਕਾ ' ਦੇ ਪ੍ਰੈਜੀਡੈਂਟ '
ਰਿਚ ਡੈਡ ਪੂਅਰ ਡੈਡ ' ਅਮੀਰੀ ਦਾ ਸ਼ਾਰਟ - ਕਟ ਨਹੀਂ ਦੱਸਦੀ । ਇਹ ਸਿਖਾਂਦੀ ਹੈ ਕਿ ਤੁਸੀਂ ਪੈਸਿਆਂ ਦੀ ਸਮਝ , ਕਿਸ ਤਰ੍ਹਾਂ ਵਿਕਸਿਤ ਕਰ ਸਕਦੇ ਹੋ ? ਕਿਵੇਂ ਆਪਣੇ ਪੈਸੇ ਸੰਬੰਧੀ ਜ਼ਿਮੇਵਾਰੀਆਂ ਨਿਭਾ ਸਕਦੇ ਹੋ ਅਤੇ ਇਸ ਤੋਂ ਬਾਅਦ ਕਿਵੇਂ ਅਮੀਰ ਬਣ ਸਕਦੇ ਹੋ , ਜੇਕਰ ਤੁਸੀਂ ਆਪਣੀ ਆਰਥਿਕ ਪ੍ਰਤਿਭਾ ਨੂੰ ਜਗਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਜ਼ਰੂਰ ਪੜ੍ਹੋ । * ਡਾ . ਐਂਡ ਕੋਕੇਨ ਲੈਕਚਰਾਰ ਓਨ ਫਾਈਨੈਂਸ , ਆਰ.ਐਮ.ਆਈ.ਟੀ. ਯੂਨੀਵਰਸਿਟੀ , ਮੈਲਬੌਰਨ
ਕਾਸ਼ ਕਿ ਮੈਂ ਇਹ ਕਿਤਾਬ ਵੀਹ ਸਾਲ ਪਹਿਲਾਂ ਪੜ੍ਹੀ ਹੁੰਦੀ । ” * ਲੋਰੀਸਨ ਕਲਾਰਕ , ਡਾਇਮੰਡ ਕੀ ਹੇਮਜ਼ {ਇਕ ਮੈਗਜ਼ੀਨ ਵਲੋਂ ਅਮਰੀਕਾ ' ਚ ਸਾਰਿਆਂ ਤੋਂ ਤੇਜ਼ੀ ਨਾਲ ਵਧ ਰਿਹਾ ਬਿਲਡਰ , 1995 }
ਜੋ ਵਿਅਕਤੀ ਭਵਿੱਖ ਵਿਚ ਅਮੀਰ ਬਣਨਾ ਚਾਹੁੰਦਾ ਹੈ , ਉਸ ਨੂੰ ਆਪਣੀ ਸ਼ੁਰੂਆਤ ਰਿਚ ਡੈਡ ਪੂਅਰ ਡੈਡ ਨਾਲ ਕਰਨੀ ਚਾਹੀਦੀ ਹੈ- ਯੂ . ਐਸ . ਏ . ਟੂਡੇ
0 Comments